ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਔਹਦੇਦਾਰਾ ਨਾਲ ਅਹਿਮ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਬਾਰ ਐਸੋਸੀਏਸ਼ਨ ਦੀਆਂ ਮੁਸ਼ਕਿਲਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਸ.ਸਰਤੇਜ ਸਿੰਘ ਨਰੂਲਾ ਜੀ ਪ੍ਰਧਾਨ ਬਾਰ ਐਸੋਸੀਏਸ਼ਨ ਹਾਈਕੋਰਟ, ਸ਼੍ਰੀ ਨਿਲੇਸ਼ ਭਰਦਵਾਜ ਜੀ ਉਪ ਪ੍ਰਧਾਨ ਬਾਰ ਐਸੋਸੀਏਸ਼ਨ ਹਾਈਕੋਰਟ, ਸ਼੍ਰੀ ਚੇਤਨ ਮਿੱਤਲ ਜੀ ਸੀਨੀਅਰ ਵਕੀਲ ਹਾਈਕੋਰਟ, ਭਾਜਪਾ ਲੀਗਲ ਸੈੇੱਲ ਦੇ ਕਨਵੀਨਰ ਸ਼੍ਰੀ ਐਨ ਕੇ ਵਰਮਾ ਜੀ, ਸ਼੍ਰੀ ਸੰਤੋਖਵਿੰਦਰ ਸਿੰਘ ਗਰੇਵਾਲ ਜੀ ਸਾਬਕਾ ਪ੍ਰਧਾਨ ਬਾਰ ਐਸੋਸੀਏਸ਼ਨ ਹਾਈਕੋਰਟ ਤੋਂ ਇਲਾਵਾ ਹੋਰ ਵਕੀਲ ਸਾਹਿਬਾਨ ਵੀ ਮੌਜੂਦ ਸਨ।


